TV9 Punjabi

TV9 Punjabi

189.3K subscribers

Verified Channel
TV9 Punjabi
TV9 Punjabi
June 10, 2025 at 01:16 PM
*ਤੁਸੀਂ ਵੀ ਕਰਵਾਉਂਦੇ ਹੋ ਬਾਈਕ ਦੀ ਟੈਂਕੀ ਫੁੱਲ ਤਾਂ ਹੋ ਜਾਵੋ ਸਾਵਧਾਨ, ਇਸ ਤਰ੍ਹਾਂ ਹੋ ਸਕਦਾ ਹੈ ਨੁਕਸਾਨ* ਜੇਕਰ ਤੁਸੀਂ ਆਪਣੇ ਮੋਟਰਸਾਈਕਲ ਜਾਂ ਸਕੂਟਰ ਵਿੱਚ ਪੈਟਰੋਲ ਪੰਪ ਦੀ ਆਟੋ-ਕੱਟ ਸਹੂਲਤ ਤੋਂ ਬਾਅਦ ਵੀ ਟੈਂਕੀ ਜ਼ਬਰਦਸਤੀ ਭਰਵਾਉਂਦੇ ਹੋ, ਤਾਂ ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਇਹ ਆਦਤ ਤੁਹਾਡੀ ਬਾਈਕ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ।https://tv9punjabi.com/automobiles/be-careful-to-keep-bike-tank-filled-full-this-can-cause-damage-in-heat-summers-detail-in-punjabi-2154119?utm_source=Whatsapp&utm_medium=Social&utm_campaign=editorial&utm_id=Whatsapp

Comments