
TV9 Punjabi
June 11, 2025 at 02:02 AM
*ਲੁਧਿਆਣਾ ਪੱਛਮੀ ‘ਚ ਕੇਜਰੀਵਾਲ ਤੇ CM ਮਾਨ ਵੱਲੋਂ ਚੋਣ ਪ੍ਰਚਾਰ, ਅਰੋੜਾ ਦੇ ਜਿੱਤਣ ‘ਤੇ ਬਣਾਉਣਗੇ ਮੰਤਰੀ*
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੰਗਲਵਾਰ ਨੂੰ ਜ਼ਿਮਨੀ ਚੋਣ ਲਈ ਲੁਧਿਆਣਾ ਪੱਛਮੀ ਤੋਂ ‘AAP’ ਉਮੀਦਵਾਰ ਸੰਜੀਵ ਅਰੋੜਾ ਦੇ ਸਮਰਥਨ ਵਿੱਚ ਵਾਰਡ ਨੰਬਰ 59 ਅਤੇ 65 ਵਿੱਚ ਇੱਕ ਵਿਸ਼ਾਲ ਜਨ ਸਭਾ ਕਰਦਿਆਂ ਇੱਕ ਵੱਡੀ ਅਤੇ ਉਤਸ਼ਾਹੀ ਭੀੜ ਨੂੰ ਸੰਬੋਧਨ ਕੀਤਾ। https://tv9punjabi.com/punjab-news/ludhiana-west-arvind-kejriwal-and-cm-mann-campaign-for-sanjeev-arora-know-in-punjabi-2154145?utm_source=Whatsapp&utm_medium=Social&utm_campaign=editorial&utm_id=Whatsapp
😂
1