
TV9 Punjabi
June 11, 2025 at 05:21 AM
*ਸੁਪਾਰੀ ਕਿਲਰਾਂ ਨਹੀਂ ਮਾਰਦੇ ਤਾਂ ਕੀ ਸੀ ਸੋਨਮ ਦਾ ਪਲਾਨ B? ਰਾਜਾ ਕਤਲ ਕੇਸ ਵਿੱਚ ਹੁਣ ਹਵਾਲਾ ਕਨੈਕਸ਼ਨ*
ਇੰਦੌਰ ਦੇ ਮਸ਼ਹੂਰ ਰਾਜਾ ਰਘੂਵੰਸ਼ੀ ਕਤਲ ਕੇਸ ਵਿੱਚ ਇੱਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਜੇਕਰ ਕੰਟਰੈਕਟ ਕਿਲਰਾਂ ਨੇ ਰਾਜਾ ਨੂੰ ਨਾ ਮਾਰਿਆ ਹੁੰਦਾ ਤਾਂ ਸੋਨਮ ਕੋਲ ਰਾਜਾ ਨੂੰ ਮਾਰਨ ਦੀ ਯੋਜਨਾ ਬੀ ਸੀ। https://tv9punjabi.com/crime/indore-raja-raghuvanshi-murder-know-the-sonam-plan-b-killing-in-punjabi-2154182?utm_source=Whatsapp&utm_medium=Social&utm_campaign=editorial&utm_id=Whatsapp