
TV9 Punjabi
June 11, 2025 at 06:14 AM
*ਕੈਨੇਡਾ ਤੋਂ ਪੰਜਾਬੀਆਂ ਲਈ ਆਈ ਚੰਗੀ ਖ਼ਬਰ, ਹੁਣ ਪਰਮਿਟ ਆਉਣ ਤੋਂ ਪਹਿਲਾਂ ਬਦਲ ਸਕੋਗੇ ਨੌਕਰੀ*
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਸਰਕਾਰ ਨੇ ਅੰਤਰਰਾਸ਼ਟਰੀ ਕਾਮਿਆਂ ਲਈ ਵਰਕ ਪਰਮਿਟ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਸ ਨਾਲ ਸਭ ਤੋਂ ਵੱਧ ਲਾਭ ਪੰਜਾਬੀ ਭਾਈਚਾਰੇ ਦੇ ਨੌਜਵਾਨਾਂ ਨੂੰ ਹੋਵੇਗਾ, ਜੋ ਕੈਨੇਡਾ ਵਿੱਚ ਨੌਕਰੀਆਂ ਅਤੇ ਕੰਮ ਲੱਭਣ ਲਈ ਸੰਘਰਸ਼ ਕਰ ਰਹੇ ਹਨ।https://tv9punjabi.com/nri/canada-change-jobs-before-the-permit-arrives-know-in-punjabi-2154198?utm_source=Whatsapp&utm_medium=Social&utm_campaign=editorial&utm_id=Whatsapp