TV9 Punjabi

TV9 Punjabi

189.3K subscribers

Verified Channel
TV9 Punjabi
TV9 Punjabi
June 11, 2025 at 06:59 AM
*Axiom Mission-4 ਫਿਰ ਮੁਲਤਵੀ, ਸ਼ੁਭਾਂਸ਼ੂ ਸ਼ੁਕਲਾ ਨੇ ਅੱਜ ਸ਼ਾਮ ਨੂੰ ਭਰਨੀ ਸੀ ਉਡਾਣ* ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ 3 ਹੋਰਾਂ ਨੂੰ ਅੰਤਰਰਾਸ਼ਟਰੀ ਪੁਲਾੜ ਕੇਂਦਰ (ISS) ਲੈ ਕੇ ਜਾਣ ਵਾਲਾ ਐਕਸੀਓਮ-4 ਮਿਸ਼ਨ (Axiom-4 mission) ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ, ਕਿਉਂਕਿ ਇੰਜੀਨੀਅਰਾਂ ਨੇ ਸਪੇਸਐਕਸ ਦੇ ਫਾਲਕਨ-9 ਰਾਕੇਟ ਵਿੱਚ ਲੀਕ ਦੀ ਮੁਰੰਮਤ ਲਈ ਹੋਰ ਸਮਾਂ ਮੰਗਿਆ ਹੈ।https://tv9punjabi.com/india/shubhanshu-shukla-space-launch-axiom-04-mission-postponed-first-indian-gaganyatri-iss-spacex-falcon-9-detail-in-punjabi-2154206?utm_source=Whatsapp&utm_medium=Social&utm_campaign=editorial&utm_id=Whatsapp

Comments