
TV9 Punjabi
June 11, 2025 at 07:10 AM
*ਲੁਧਿਆਣਾ ‘ਚ ਗਲਾ ਘੁੱਟ ਕੇ ਪਤਨੀ ਦਾ ਕਤਲ, CCTV ‘ਚ ਬੈਗ ਲੈ ਕੇ ਭੱਜਦਾ ਸਾਫ ਦਿਖਾਈ ਦੇ ਰਿਹਾ ਮੁਲਜ਼ਮ ਪਤੀ*
ਲੁਧਿਆਣਾ ਦੇ ਮੁਹੱਲਾ ਫਤਿਹਗੰਜ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ 21 ਸਾਲਾ ਔਰਤ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਸ ਦੇ ਪ੍ਰੇਮ ਵਿਆਹ ਤੋਂ ਸਿਰਫ਼ ਚਾਰ ਮਹੀਨੇ ਬਾਅਦ ਵਾਪਰੀ। ਪੁਲਿਸ ਦਾ ਮੰਨਣਾ ਹੈ ਕਿ ਮੁਲਜ਼ਮ ਪਤੀ ਸੁਨੀਲ ਨੇ ਉਸ ਦੇ ਪਿਛਲੇ ਵਿਆਹ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਨੂੰ ਮਾਰ ਦਿੱਤਾ। ਜਿਸ ਗੱਲ ਨੂੰ ਔਰਤ ਨੇ ਲੁਕਾ ਕੇ ਰੱਖਿਆ ਸੀ।https://tv9punjabi.com/crime/ludhiana-husband-killed-wife-cctv-footage-know-in-punjabi-2154205?utm_source=Whatsapp&utm_medium=Social&utm_campaign=editorial&utm_id=Whatsapp
👏
1