
TV9 Punjabi
June 11, 2025 at 10:25 AM
*ਪ੍ਰਧਾਨ ਮੰਤਰੀ ਮੋਦੀ ਨਾਲ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੀਤੀ ਮੁਲਾਕਾਤ: ਕਿਹਾ- ਅੱਤਵਾਦ ਸਾਡੀ ਹੋਂਦ ਲਈ ਇੱਕ ਗੰਭੀਰ ਚੁਣੌਤੀ*
ਸੀਨੀਅਰ ਕਾਂਗਰਸੀ ਨੇਤਾ ਅਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਜੋ ਪਾਕਿਸਤਾਨ ਨੂੰ ਦੁਨੀਆ ਸਾਹਮਣੇ ਉਜਾਗਰ ਕਰਨ ਵਾਲੇ ਸਰਬ ਪਾਰਟੀ ਵਫ਼ਦ ਦਾ ਹਿੱਸਾ ਸਨ, ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪ੍ਰਧਾਨ ਮੰਤਰੀ ਨਾਲ ਆਪਣੀ ਗੱਲਬਾਤ ਅਤੇ ਅਨੁਭਵ ਸਾਂਝਾ ਕੀਤਾ ਹੈ।Read More...https://tv9punjabi.com/india/chandigarh-mp-manish-tiwari-meets-pm-modi-know-full-details-in-punjabi-2154268?utm_source=Whatsapp&utm_medium=Social&utm_campaign=editorial&utm_id=Whatsapp