
TV9 Punjabi
June 11, 2025 at 11:03 AM
*ਲੁਧਿਆਣਾ ਵਿੱਚ ਪੁਲਿਸ ਨੇ ਦੋ ਸੱਟੇਬਾਜ਼ਾਂ ਨੂੰ ਕੀਤਾ ਗ੍ਰਿਫ਼ਤਾਰ, ਕੇਸ਼ ਹੋਇਆ ਬਰਾਮਦ*
Punjab Police Action : ਪੁਲਿਸ ਨੇ ਲੁਧਿਆਣਾ ਦੇ ਜਗਰਾਉਂ ਥਾਣਾ ਖੇਤਰ ਵਿੱਚ ਸੱਟਾ ਲਗਾਉਣ ਵਾਲੇ ਦੋ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਮਾਛੀ ਮਾਰਕੀਟ ਨੇੜੇ ਇੱਕ ਦੁਕਾਨ ਦੇ ਬਾਹਰ ਲੋਕਾਂ ਨੂੰ ਸੱਟਾ ਲਗਾਉਣ ਲਈ ਉਤਸ਼ਾਹਿਤ ਕਰ ਰਹੇ ਸਨ। ਉਹ ਲੋਕਾਂ ਨੂੰ 10 ਰੁਪਏ ਦਾ ਸੱਟਾ ਲਗਾਉਣ ‘ਤੇ 100 ਰੁਪਏ ਅਤੇ 100 ਰੁਪਏ ਦਾ ਸੱਟਾ ਲਗਾਉਣ ‘ਤੇ 1000 ਰੁਪਏ ਜਿੱਤਣ ਦਾ ਲਾਲਚ ਦੇ ਰਹੇ ਸਨ।Read More...https://tv9punjabi.com/crime/police-arrest-two-bookies-in-ludhiana-cash-recovered-know-full-details-in-punjabi-2154280?utm_source=Whatsapp&utm_medium=Social&utm_campaign=editorial&utm_id=Whatsapp