TV9 Punjabi

TV9 Punjabi

189.3K subscribers

Verified Channel
TV9 Punjabi
TV9 Punjabi
June 11, 2025 at 11:27 AM
*ਬੈਂਕਾਂ ‘ਚ ਲਾਵਾਰਿਸ ਪਏ ਹਨ 78213 ਕਰੋੜ ਰੁਪਏ! ਕੈਂਪ ਲਗਾ ਕੇ ਇਸ ਨੂੰ ਵੰਡੇਗੀ ਸਰਕਾਰ* ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਰਕਮ ਨੂੰ ਸਹੀ ਮਾਲਕਾਂ ਤੱਕ ਪਹੁੰਚਾਉਣ ਲਈ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹ ਮੁਹਿੰਮ ਭਾਰਤੀ ਰਿਜ਼ਰਵ ਬੈਂਕ (RBI), SEBI, ਬੀਮਾ ਰੈਗੂਲੇਟਰ, ਪੈਨਸ਼ਨ ਰੈਗੂਲੇਟਰ ਅਤੇ ਬੈਂਕਾਂ ਦੇ ਸਾਂਝੇ ਸਹਿਯੋਗ ਨਾਲ ਚਲਾਈ ਜਾਵੇਗੀ। Read More... https://tv9punjabi.com/business/rbi-release-list-of-unclaimed-money-in-all-bank-in-financial-year-know-full-detail-in-punjabi-2154269?utm_source=Whatsapp&utm_medium=Social&utm_campaign=editorial&utm_id=Whatsapp

Comments