TV9 Punjabi

TV9 Punjabi

189.3K subscribers

Verified Channel
TV9 Punjabi
TV9 Punjabi
June 11, 2025 at 12:38 PM
*CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ 77.77 ਕਰੋੜ ਦੇ ਸਪੋਰਟਸ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ* ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਵਲੋਂ ਬਰਲਟਨ ਪਾਰਕ ਵਿਖੇ ਸਪੋਰਟਸ ਹੱਬ ਦਾ ਉਦਘਾਟਨ ਕੀਤਾ ਗਿਆ ਤੇ ਇਸ ਦੌਰਾਨ 77.77 ਕਰੋੜ ਦੇ ਸਪੋਰਟਸ ਪ੍ਰਾਜੈਕਟ ਦਾ ਨੀਂਹ-ਪੱਥਰ ਰੱਖਿਆ। 17 ਸਾਲ ਬਾਅਦ ਸੂਬੇ ਨੂੰ ਅਜਿਹਾ ਤੋਹਫਾ ਮਿਲਿਆ ਹੈ। ਇਸ ਤੋਂ ਪਹਿਲਾਂ CM ਮਾਨ ਤੇ ਅਰਵਿੰਦ ਕੇਜਰੀਵਾਲ ਨੇ ਜਲੰਧਰ ਤੋਂ ਲੰਡਨ ਰਗਬੀ ਵਿਸ਼ਵ ਕੱਪ ਗੇਂਦਾਂ ਦੀ ਪਹਿਲੀ ਸ਼ਿਪਮੈਂਟ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰਗਬੀ ਗੇਂਦਾਂ ਲੰਡਨ ਲਈ ਰਵਾਨਾਂ ਕੀਤੀਆਂ ਹਨ।Read More...https://tv9punjabi.com/punjab-news/cm-bhagwant-mann-and-arvind-kejriwal-inaugurate-of-a-sports-project-worth-rs-77-77-crore-know-full-details-in-punjabi-2154292?utm_source=Whatsapp&utm_medium=Social&utm_campaign=editorial&utm_id=Whatsapp

Comments