
TV9 Punjabi
June 11, 2025 at 01:28 PM
ਸ੍ਰੀ ਹੇਮਕੁੰਡ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ Gateway ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ….ਜਾਣੋਂ…ਇਤਿਹਾਸ…
Gurudwara Sri Hemkund Sahib, Rishikesh: ਰਿਸ਼ੀਕੇਸ਼ ਵਿੱਚ ਉਂਝ ਤਾਂ ਬਹੁਤ ਸਾਰੇ ਮੰਦਰ ਅਤੇ ਧਰਮਸ਼ਾਲਾਵਾਂ ਵੀ ਹਨ, ਪਰ ਹੇਮਕੁੰਡ ਜਾਉਣ ਵਾਲੀਆਂ ਸਿੱਖ ਸੰਗਤਾਂ ਇਸ ਗੁਰਦੁਆਰਾ ਸਾਹਿਬ ਵਿੱਚ ਹੀ ਠਹਿਰਣਾ ਪਸੰਦ ਕਰਦੇ ਹਨ। ਜਦੋਂ ਤੱਕ ਇਹ ਯਾਤਰਾ ਜਾਰੀ ਰਹਿੰਦੀ ਹੈ...ਉਦੋਂ ਤੱਕ ਇੱਥੇ ਸੰਗਤਾਂ ਦੀ ਭਾਰੀ ਭੀੜ ਇੱਥੇ ਵੇਖਣ ਨੂੰ ਮਿਲਦੀ ਹੈ। ਫਿਰ ਵੀ ਸ਼ਰਧਾਲੂਆਂ ਨੂੰ ਇੱਥੇ ਰਾਤ ਨੂੰ ਠਹਿਰਨ ਲਈ ਰਿਹਾਇਸ਼ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ। Read More....https://tv9punjabi.com/spiritual-religion/hemkund-sahib-gurudwara-in-rishikesh-gateway-for-the-devotees-of-hemkund-sahib-chardham-yatra-know-full-detail-in-punjabi-2154291?utm_source=Whatsapp&utm_medium=Social&utm_campaign=editorial&utm_id=Whatsapp
❤️
🙏
2