
TV9 Punjabi
June 11, 2025 at 02:03 PM
*ਅਮਨ ਅਰੌੜਾ ਨੇ ਸੁਨੀਲ ਜਾਖੜ ਦਾ ਚੈਲੇਂਜ ਕੀਤਾ ਕਬੂਲ, ਕਿਹਾ ਸਾਰੀ ਪਾਰਟੀਆਂ ਦੇ ਪ੍ਰਧਾਨਾਂ ਦੇ ਮੀਡੀਆ ਸਾਹਮਣੇ ਹੋਣ ਡੋਪ ਟੈਸਟ*
ਲੁਧਿਆਣਾ ਹਲਕਾ ਪੱਛਮੀ ਵਿੱਚ ਜਿਮਣੀ ਚੋਣਾਂ ਅਖਾੜਾ ਭਖਿਆ ਹੋਇਆ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਇੱਕ ਦੂਸਰੇ ਉੱਪਰ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਇੱਕ ਦੂਸਰੇ ਨੂੰ ਚੈਲੇਂਜ ਕੀਤੇ ਜਾ ਰਹੇ ਹਨ। ਇਸ ਲੜੀ ਵਿੱਚ ਬੀਤੇ ਦਿਨ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਿਹਾ ਗਿਆ ਸੀ ਕਿ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਆਪਣੀਆਂ ਪ੍ਰੋਪਰਟੀ ਨੂੰ ਜਨਤਕ ਕਰਨਾ ਅਤੇ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ। ਜਿਸ ਦੇ ਨਾਲ ਸਾਫ ਹੋ ਜਾਵੇਗਾ ਕਿ ਕਿਸ ਤਰ੍ਹਾਂ ਪੈਸਾ ਕਮਾਇਆ ਜਾ ਰਿਹਾ ਹੈ।Read More...https://tv9punjabi.com/punjab-news/aman-arora-accepts-sunil-jakhars-challenge-know-full-details-in-punjabi-2154302?utm_source=Whatsapp&utm_medium=Social&utm_campaign=editorial&utm_id=Whatsapp