TV9 Punjabi

TV9 Punjabi

189.3K subscribers

Verified Channel
TV9 Punjabi
TV9 Punjabi
June 12, 2025 at 04:46 AM
*ਪੰਜਾਬ ‘ਚ ਅੱਜ ਤੋਂ ਜਮ੍ਹਾਂਬੰਦੀ ਪੋਰਟਲ ਦੀ ਹੋਵੇਗੀ ਸ਼ੁਰੂਆਤ, CM ਮਾਨ ਅਤੇ ਕੇਜਰੀਵਾਲ ਕਰਨਗੇ ਲਾਂਚ* ਪੰਜਾਬ ਸਰਕਾਰ ਨੇ ਮਾਲ ਵਿਭਾਗ ਦੇ ਪਟਵਾਰ ਸਰਕਲਾਂ ਨੂੰ ਔਨਲਾਈਨ ਕਰਨ ਤੋਂ ਬਾਅਦ ਹੁਣ ਆਸਾਨ ਜਮ੍ਹਾਂਬੰਦੀ ਸਕੀਮ ਸ਼ੁਰੂ ਕਰਨ ਜਾ ਰਿਹਾ ਹੈ। 12 ਜੂਨ ਤੋਂ ਜ਼ਮੀਨ ਨਾਲ ਸਬੰਧਤ ਦਸਤਾਵੇਜ਼ ਔਨਲਾਈਨ ਉਪਲਬਧ ਹੋਣਗੇ। https://tv9punjabi.com/punjab-news/land-registration-will-available-online-cm-mann-and-kejriwal-launch-know-in-punjabi-2154368?utm_source=Whatsapp&utm_medium=Social&utm_campaign=editorial&utm_id=Whatsapp

Comments