
TV9 Punjabi
June 12, 2025 at 08:01 AM
*ਜਲੰਧਰ ‘ਚ ਨਾਕੇ ਦੌਰਾਨ ਹਾਈਵੋਲਟੇਜ ਡਰਾਮਾ, ਮਹਿਲਾ ਇੰਸਪੈਕਟਰ ਨਾਲ ਬਦਸਲੂਕੀ*
ਜਲੰਧਰ ਦੇ ਪੱਛਮੀ ਹਲਕੇ ਦੇ ਬਸਤੀ ਸ਼ੇਖ ਦੀ ਘਾਹ ਮੰਡੀ ਵਿੱਚ ਭਾਰੀ ਹੰਗਾਮਾ ਹੋਇਆ। ਜਿੱਥੇ ਪੁਲਿਸ ਚੌਕੀ ਦੇ ਨੇੜੇ ਪੈਸਿਆਂ ਨੂੰ ਲੈ ਕੇ ਲੜ ਰਹੇ ਇੱਕ ਵਿਅਕਤੀ ਨੇ ਇੱਕ ਮਹਿਲਾ ਸਬ-ਇੰਸਪੈਕਟਰ ਨੂੰ ਧੱਕਾ ਦੇ ਦਿੱਤਾ ਅਤੇ ਉਸ ਦਾ ਕਾਲਰ ਫੜ ਲਿਆ।https://tv9punjabi.com/punjab-news/jalandhar-police-woman-assault-checkpoint-know-in-punjabi-2154404?utm_source=Whatsapp&utm_medium=Social&utm_campaign=editorial&utm_id=Whatsapp