
TV9 Punjabi
June 12, 2025 at 12:09 PM
*ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ… ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼…ਵੇਖੋ VIDEO* ਹਰ ਸਾਲ ਗਰਮੀਆਂ ਦੇ ਮੌਸਮ ਚ ਸ਼ੁਰੂ ਹੋਣ ਵਾਲੀ ਸ੍ਰੀ ਹੇਮਕੁੰਡ ਸਾਹਿਬ ਦੀ ਪੱਵਿਤਰ ਯਾਤਰਾ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਹਨ। ਯਾਤਰਾ ਦੌਰਾਨ ਉੱਥੇ ਭਾਰੀ ਮੀਂਹ, ਬਰਫਬਾਰੀ ਅਤੇ ਅੱਤ ਦੀ ਠੰਡ ਦੇ ਬਾਅਦ ਵੀ ਸ਼ਰਧਾਲੂਆਂ ਦੇ ਉਤਸ਼ਾਹ ਵਿੱਚ ਕਮੀ ਨਹੀਂ ਆਉਂਦੀ। ਹਾਲਾਂਕਿ, ਇਸ ਪੱਵਿਤਰ ਅਸਥਾਨ ਦੇ ਦਰਸ਼ਨ ਕਰਨ ਦੀ ਇੱਛਾ ਹਰ ਕਿਸੇ ਦੇ ਅੰਦਰ ਹੁੰਦੀ ਹੈ, ਪਰ ਇਸਦੇ ਇਤਿਹਾਸ ਬਾਰੇ ਕੋਈ-ਕੋਈ ਹੀ ਜਾਣਦਾ ਹੈ। https://tv9punjabi.com/videos/latest-videos/international-yog-diwas-pm-narendra-modi-visakhapatnam-45-minute-19-asan-cm-naidu-5-lakh-gathering-2154403?utm_source=Whatsapp&utm_medium=Social&utm_campaign=editorial&utm_id=Whatsapp