
TV9 Punjabi
June 12, 2025 at 12:34 PM
*ਲੱਗਦਾ ਹੈ ਕਿ ਕੋਈ ਵੀ ਨਹੀਂ ਬਚਿਆ... ਜਹਾਜ਼ ਹਾਦਸੇ 'ਤੇ TV9 ਨੂੰ ਬੋਲੇ ਅਹਿਮਦਾਬਾਦ ਪੁਲਿਸ ਕਮਿਸ਼ਨਰ*
ਅਹਿਮਦਾਬਾਦ ਜਹਾਜ਼ ਹਾਦਸੇ ਬਾਰੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਅਹਿਮਦਾਬਾਦ ਪੁਲਿਸ ਕਮਿਸ਼ਨਰ ਨੇ ਟੀਵੀ9 ਭਾਰਤਵਰਸ਼ ਨਾਲ ਗੱਲਬਾਤ ਵਿੱਚ ਕਿਹਾ ਕਿ ਹਾਦਸਾਗ੍ਰਸਤ ਏਅਰ ਇੰਡੀਆ ਏਅਰਲਾਈਨਜ਼ ਦੇ ਜਹਾਜ਼ ਵਿੱਚ ਕੋਈ ਵੀ ਨਹੀਂ ਬਚਿਆ।https://tv9punjabi.com/india/ahmedabad-plane-crash-ahmedabad-police-commissioner-statement-that-all-passengers-died-in-accident-detail-in-punjabi-2154514?utm_source=Whatsapp&utm_medium=Social&utm_campaign=editorial&utm_id=WhatsApp