
TV9 Punjabi
June 12, 2025 at 05:51 PM
*ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਮਾਮਲੇ ਵਿੱਚ ਸੁਣਵਾਈ: ਮਾਨਸਾ ਅਦਾਲਤ ਨੇ ਬੀਬੀਸੀ ਤੋਂ 16 ਜੂਨ ਨੂੰ ਜਵਾਬ ਮੰਗਿਆ; ਦੋ ਐਪੀਸੋਡ ਹੋ ਚੁੱਕੇ ਰੀਲੀਜ਼*
Sidhu Moosewala Documentary : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਫਿਲਮ ਦੀ ਰਿਲੀਜ਼ ਨੂੰ ਰੋਕਣ ਲਈ ਦਾਇਰ ਪਟੀਸ਼ਨ ਦੀ ਸੁਣਵਾਈ ਅੱਜ (12 ਜੂਨ) ਮਾਨਸਾ ਅਦਾਲਤ ਵਿੱਚ ਹੋਈ। ਅਦਾਲਤ ਨੇ ਇਸ ਮਾਮਲੇ ਵਿੱਚ ਬੀਬੀਸੀ ਤੋਂ 16 ਜੂਨ ਤੱਕ ਜਵਾਬ ਮੰਗਿਆ ਹੈ।Read More...https://tv9punjabi.com/punjab-news/hearing-in-sidhu-moosewalas-documentary-case-mansa-court-seeks-response-from-bbc-on-june-16-know-full-details-in-punjabi-2154554?utm_source=Whatsapp&utm_medium=Social&utm_campaign=editorial&utm_id=WhatsApp