
Punjab Job News
June 10, 2025 at 05:02 AM
*ਡਿਗਰੀ ਪਾਸ ਵਾਲਿਆਂ ਲਈ ਡਾਕ 📮🕵️ਇੰਸਪੈਕਟਰ ਦੀ ਭਰਤੀ*
*📚 ਯੋਗਤਾ - ਕੋਈ ਵੀ ਡਿਗਰੀ 👨🎓 ਪਾਸ Or ਫਾਈਨਲ ਸਾਲ ਵਿਚ ਕਰਦਾ ਪਿਆ ਹੋਵੇ*
*📮 ਡਾਕ ਵਿਭਾਗ ਵਿਚ ਇੰਸਪੈਕਟਰ 🕵️♂️ ਦੀ ਪੱਕੀ ਭਰਤੀ*
*👨🚒👩🚒 ਮੁੰਡੇ, ਕੁੜੀਆਂ ਅਤੇ ਸਾਬਕਾ ਫੋਜੀ ਸਭ ਭਰ ਸਕਦੇ ਹਨ I*
*💰 ਤਨਖਾਹ ਪੱਧਰ - 7 (₹ 44900 ਤੋਂ 142400)*
*💸 ਫੀਸ - Sc/All Female 0 Gen/BC 100*
*🔞 ਉਮਰ - Gen 18 ਤੋਂ 30 BC 33 Sc 35*
*🌆 ਪੇਪਰ ਪੰਜਾਬ ਵਿੱਚ ਹੋਵੇਗਾ*
*🔚 ਆਖ਼ਰੀ ਮਿਤੀ 04/07/2025*
`ਪੂਰੀ ਜਾਣਕਾਰੀ ਲਿੰਕ ਅਤੇ ਅਪਲਾਈ ਲਿੰਕ`
https://rozgarnews.com/sub-inspector-si-various-post-online-form-2025/
ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ Punjab Job News WhatsApp ਚੈਨਲ Follow ਕਰੋ ਜੀ।`
https://whatsapp.com/channel/0029Va9Gmdy5Ui2cOJykii0h
👍
🙏
❤️
😢
😮
16