
GURU TEG BAHADUR SAHIB JI YOUTH CLUB MAQBOOLPURA AMRITSAR.
June 5, 2025 at 01:39 PM
ਕੁਦਰਤ ਵੱਲੋਂ ਰਚੀ ਕਾਇਨਾਤ ਨੂੰ ਪਿਆਰ ਅਤੇ ਉਸਦੀ ਸਾਂਭ-ਸੰਭਾਲ ਕਰਨ ਵਾਲਿਆਂ ਨੂੰ ਵਿਸ਼ਵ ਵਾਤਾਵਰਣ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। ਆਓ ਆਪਣੇ ਚੌਗਿਰਦੇ ਨੂੰ ਹਰਿਆ ਭਰਿਆ ਅਤੇ ਸਾਫ਼ ਸੁਥਰਾ ਬਣਾਉਣ ਦਾ ਪ੍ਰਣ ਕਰੀਏ।
