GURU TEG BAHADUR SAHIB JI YOUTH CLUB MAQBOOLPURA AMRITSAR.
GURU TEG BAHADUR SAHIB JI YOUTH CLUB MAQBOOLPURA AMRITSAR.
June 5, 2025 at 01:40 PM
ਪਿੰਗਲਵਾੜਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਵਸ ਮੌਕੇ ਇਸ ਨੇਕ ਦਿਲ ਇਨਸਾਨ ਨੂੰ ਦਿਲ ਦੀਆਂ ਗਹਿਰਾਈਆਂ ‘ਚੋਂ ਸਤਿਕਾਰ ਭੇਟ ਕਰਦਾ ਹਾਂ। ਪਿੰਗਲਵਾੜਾ ਦੀ ਸਥਾਪਨਾ ਕਰਕੇ ਅਪਾਹਿਜ, ਬੇਸਹਾਰਾ ਅਤੇ ਬਿਮਾਰ ਲੋਕਾਂ ਨੂੰ ਨਵਾਂ ਜੀਵਨ ਦੇਣ ਦਾ ਪਰਉਪਕਾਰ ਕਰਨ ਲਈ ਇਸ ਰੱਬੀ-ਰੂਹ ਦੇ ਹਮੇਸ਼ਾ ਰਿਣੀ ਰਹਾਂਗੇ।
Image from GURU TEG BAHADUR SAHIB JI YOUTH CLUB MAQBOOLPURA AMRITSAR.: ਪਿੰਗਲਵਾੜਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਵਸ ਮੌਕੇ ਇਸ ਨੇਕ ਦਿਲ ਇਨਸਾ...

Comments