
Chief Minister of Punjab
May 24, 2025 at 04:54 AM
ਪੰਜਾਬ ਸਰਕਾਰ ਨੇ ਇੱਕ ਨਵੀਂ 'ਲੈਂਡ ਪੁਲਿੰਗ ਨੀਤੀ' ਲਾਗੂ ਕੀਤੀ ਹੈ ਜੋ ਪੂਰਨ ਤੌਰ 'ਤੇ ਅਤੇ ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਬਣਾਈ ਗਈ ਹੈ। ਇਹ ਮਹੱਤਵਪੂਰਨ ਨੀਤੀ ਜ਼ਮੀਨ ਮਾਲਕਾਂ ਨੂੰ ਸੂਬੇ ਦੇ ਵਿਕਾਸ ਵਿੱਚ ਹਿੱਸੇਦਾਰ ਬਣਾਉਣ ਲਈ ਸਮਰਥਾ ਪ੍ਰਦਾਨ ਕਰਦੀ ਹੈ।
……
Punjab Government has implemented an innovative Land Pooling Policy designed to foster transparent and planned urban development. This landmark policy empowers landowners as stakeholders in the state’s progress.
👍
❤️
😂
🙏
😢
35