Chief Minister of Punjab

Chief Minister of Punjab

213.3K subscribers

Verified Channel
Chief Minister of Punjab
Chief Minister of Punjab
May 28, 2025 at 07:21 AM
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ਸੂਚੀ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਚੰਗੇ ਭਵਿੱਖ ਲਈ ਪੰਜਾਬ ਸਰਕਾਰ ਵੱਲੋਂ 'ਸਿੱਖਿਆ ਕ੍ਰਾਂਤੀ' ਚਲਾਈ ਗਈ, ਜਿਸ ਦੇ ਢੁੱਕਵੇਂ ਨਤੀਜੇ ਸਾਹਮਣੇ ਆ ਰਹੇ ਹਨ। …… Chief Minister Bhagwant Singh Mann honoured students who secured positions in the merit list for 10th and 12th-grade results. During the event, he emphasized that the Punjab government has launched the "Sikhiya Kranti" initiative to create a better future for the state, and the positive results are already becoming evident.
👍 ❤️ 🙏 😂 😮 25

Comments