Chief Minister of Punjab
June 1, 2025 at 04:22 AM
ਜ਼ਿਲ੍ਹਾ ਮੋਹਾਲੀ ਤੋਂ ਆਰੰਭ ਹੋਈ ਪੰਜਾਬ ਸਰਕਾਰ ਦੀ 'ਈਜ਼ੀ ਰਜਿਸਟਰੀ' ਨੀਤੀ ਲੋਕਾਂ ਲਈ ਲਾਹੇਵੰਦ ਸਾਬਤ ਹੋਵੇਗੀ ਅਤੇ ਇਸ ਨਾਲ ਰਜਿਸਟਰੀ ਕਰਵਾਉਣ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਖ਼ਤਮ ਹੋਣਗੀਆਂ।
👍
🙏
❤️
😮
36