Chief Minister of Punjab

Chief Minister of Punjab

213.3K subscribers

Verified Channel
Chief Minister of Punjab
Chief Minister of Punjab
June 3, 2025 at 04:54 PM
ਅਨੁਸੂਚਿਤ ਜਾਤੀ ਭਾਈਚਾਰੇ ਦੇ 4727 ਲਾਭਪਾਤਰੀਆਂ ਨੂੰ ਸਿੱਧੀ ਰਾਹਤ ਪਹੁੰਚਾਉਂਦੇ ਹੋਏ, ਪੰਜਾਬ ਮੰਤਰੀ ਮੰਡਲ ਨੇ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਪੀ.ਐੱਸ.ਸੀ.ਐੱਫ.ਸੀ) ਰਾਹੀਂ 31 ਮਾਰਚ, 2020 ਤੋਂ ਪਹਿਲਾਂ ਲਏ ਗਏ ਕਰਜ਼ਿਆਂ ਨੂੰ ਮੁਆਫ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ...... Bringing direct relief to 4727 beneficiaries of the Scheduled Castes community, the Punjab Cabinet has given nod to waive off loans taken before March 31, 2020, through the Punjab Scheduled Castes Land Development and Finance Corporation (PSCFC).
👍 🙏 😢 ❤️ 😂 33

Comments