Chief Minister of Punjab

Chief Minister of Punjab

213.3K subscribers

Verified Channel
Chief Minister of Punjab
Chief Minister of Punjab
June 6, 2025 at 11:56 AM
ਵੱਕਾਰੀ ਜੇ.ਈ.ਈ. ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਸੂਬੇ ਦੀ ਸਿੱਖਿਆ ਕ੍ਰਾਂਤੀ ਦੀ ਪਹਿਲਕਦਮੀ ਨੂੰ ਦਿੱਤਾ, ਜਿਸ ਨੇ ਮੁਫ਼ਤ ਕੋਚਿੰਗ ਅਤੇ ਸਿੱਖਿਆ ਲਈ ਸਹੂਲਤ ਮੁਹੱਈਆ ਕਾਰਵਾਈ ਹੈ।
👍 ❤️ 🙏 11

Comments