Punjabjobalert Official
June 14, 2025 at 06:15 AM
💥 ਪੰਜਾਬ ਦੇ ਆਰਮੀ ਸਕੂਲਾਂ ਵਿੱਚ ਟੀਚਰ ਬਿਨਾਂ ਪੀ ਟੈਟ ਸੀ ਟੈਟ ਤੋਂ ਭਰਤੀ 😄 Without PTET CTET Pas Army public School teacher requirement 🔥 ਪੰਜਾਬ ਦੇ ਆਰਮੀ ਸਕੂਲਾਂ ਵਿੱਚ ETT ਅਤੇ B.ed ਟੀਚਰ ਕੰਪਿਊਟਰ ਟੀਚਰ ਫਿਜੀਕਲ ਟੀਚਰ ਭਰਤੀ ਜਲੰਧਰ ਕਪੂਰਥਲਾ ਫਿਰੋਜ਼ਪੁਰ ਅੰਮ੍ਰਿਤਸਰ ਤਿਬੜੀ ਬਿਆਸ ਪਟਿਆਲਾ ਸੰਗਰੂਰ ਬਠਿੰਡਾ ਫਾਜ਼ਿਲਕਾ ਫਰੀਦਕੋਟ ਅਬੋਹਰ 🎓ਯੋਗਤਾਂ PRT and TGT ਲਈ EET ਜਾ Bed ਦੇ ਨਾਲ ਕੋਈ ਵੀ ਗਰੈਜੂਏਸ਼ਨ ਪਾਸ 🖥️ਕੰਪਿਊਟਰ ਟੀਚਰ ਲਈ BCA ,MCA, Bsc it , Msc it BTech in Csc,PGDCA 💪 ਫਿਜੀਕਲ ਟੀਚਰ ਲਈ B.P.Ed M.P.Ed ਐਨੀ ਫਿਜੀਕਲ ਗਰੈਜੂਏਸ਼ਨ 💸 ਫੀਸ 385 🔞ਉਮਰ Gen18-40 SC45 BC 43 🔚ਆਖਰੀ ਮਿਤੀ 16-08-2025 ਪੂਰੀ ਜਾਣਕਾਰੀ ਲਿੰਕ ਅਪਲਾਈ ਲਿੰਕ https://punjabjobalert.com/awes-army-public-school-ost-2025/

Comments