
TV9 Punjabi
June 18, 2025 at 11:26 AM
*WITT: TV9 ਦਾ ਦੂਜਾ ਗਲੋਬਲ ਸਮਿਟ ਕੱਲ੍ਹ ਦੁਬਈ ਵਿੱਚ, ਭਾਰਤ-UAE ਭਾਈਵਾਲੀ 'ਤੇ ਹੋਵੇਗਾ ਫੋਕਸ*
TV9 ਨੈੱਟਵਰਕ ਦਾ ਦੂਜਾ ਅੰਤਰਰਾਸ਼ਟਰੀ ਸ਼ਿਖਸ ਸੰਮੇਲਨ, "ਭਾਰਤ-UAE: ਖੁਸ਼ਹਾਲੀ ਅਤੇ ਤਰੱਕੀ ਲਈ ਭਾਈਵਾਲੀ ਵਿਸ਼ੇ ਤੇ ਵੀਰਵਾਰ ਨੂੰ ਦੁਬਈ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਵਿੱਚ ਨੀਤੀ ਨਿਰਮਾਤਾ, ਕਾਰੋਬਾਰੀ ਨੇਤਾ, ਤਕਨੀਕੀ ਮਾਹਰ, ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਸਮੇਤ ਕਈ ਪ੍ਰਭਾਵਸ਼ਾਲੀ ਲੋਕ ਸ਼ਾਮਲ ਹੋਣਗੇ। https://tv9punjabi.com/india/witt-dubai-tv9-global-summit-to-host-partnership-with-uae-for-prosperity-celebrating-india-full-detail-in-punjabi-2155563?utm_source=Whatsapp&utm_medium=Social&utm_campaign=editorial&utm_id=WhatsApp