
TV9 Punjabi
June 18, 2025 at 12:04 PM
*Chandigarh: ਫ਼ਿਰ ਫੱਸਿਆ ਚੰਡੀਗੜ੍ਹ ਚ ਮੈਟਰੋ ਪ੍ਰੋਜੈਕਟ, ਠੰਡੇ ਬਸਤੇ ‘ਚ ਪਿਆ 25 ਹਜ਼ਾਰ ਕਰੋੜ ਦਾ ਐਲੀਵੇਟਡ ਪਲਾਨ*
ਚੰਡੀਗੜ੍ਹ ਮੋਹਾਲੀ ਅਤੇ ਪੰਚਕੂਲਾ ਲਈ ਪ੍ਰਸਤਾਵਿਤ ਮੈਟਰੋ ਪ੍ਰੋਜੈਕਟ ਦੀ ਉਡੀਕ ਹੋਰ ਲੰਬੀ ਹੋ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਪ੍ਰੋਜੈਕਟ ਤੇ ਤਿਆਰ ਕੀਤੀ ਗਈ ਰਿਪੋਰਟ ਵਿੱਚ ਕਈ ਖਾਮੀਆਂ ਪਾਈਆਂ ਹਨ ਅਤੇ ਸਲਾਹਕਾਰ ਕੰਪਨੀ RITES ਲਿਮਟਿਡ ਨੂੰ ਇਸ ਨੂੰ ਠੀਕ ਕਰਨ ਲਈ ਕਿਹਾ ਹੈ।Read More...https://tv9punjabi.com/videos/latest-videos/chandigarh-metro-project-stuck-again-plan-worth-rs-25000-crores-blocked-2155567?utm_source=Whatsapp&utm_medium=Social&utm_campaign=editorial&utm_id=WhatsApp
😢
1