
TV9 Punjabi
June 19, 2025 at 07:33 AM
*ਮੁਕੇਸ਼ ਅੰਬਾਨੀ ਬਣੇ ਟਰੰਪ ਦੇ ਨਵੇਂ ਕਾਰੋਬਾਰੀ ਭਾਈਵਾਲ, ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਨੇ ਕਿਸ ਕਾਰੋਬਾਰ ਵਿੱਚ ਲਗਾਇਆ ਇੰਨਾ ਪੈਸਾ?*
ਭਾਰਤ ਦੇ ਸਭ ਤੋਂ ਅਮੀਰ ਵਿਅਕਤੀਮੁਕੇਸ਼ ਅੰਬਾਨੀ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੀਅਲ ਅਸਟੇਟ ਕੰਪਨੀ ਦੇ ਕਾਰੋਬਾਰੀ ਭਾਈਵਾਲ ਬਣ ਗਏ ਹਨ। ਰਿਲਾਇੰਸ ਇੰਡਸਟਰੀਜ਼ ਦੀ ਇਕਾਈ ਰਿਲਾਇੰਸ 4IR ਰੀਅਲਟੀ ਡਿਵੈਲਪਮੈਂਟ ਨੇ ਮੁੰਬਈ ਵਿੱਚ ਇੱਕ ਪ੍ਰੀਮੀਅਮ ਰੀਅਲ ਅਸਟੇਟ ਪ੍ਰੋਜੈਕਟ ਲਈ ਟਰੰਪ ਬ੍ਰਾਂਡ ਦਾ ਲਾਇਸੈਂਸ ਹਾਸਲ ਕਰ ਲਿਆ ਹੈ।Read More...https://tv9punjabi.com/business/mukesh-ambani-becomes-trumps-new-business-partner-know-full-details-in-punjabi-2155699?utm_source=Whatsapp&utm_medium=Social&utm_campaign=editorial&utm_id=WhatsApp