TV9 Punjabi

TV9 Punjabi

187.4K subscribers

Verified Channel
TV9 Punjabi
TV9 Punjabi
June 19, 2025 at 07:46 AM
ਤਿਰੂਪਤੀ ਜਾ ਰਹੀ ਸਪਾਈਸਜੈੱਟ ਫਲਾਈਟ ਹੈਦਰਾਬਾਦ ਵਾਪਸ ਪਰਤੀ, ਤਕਨੀਕੀ ਖਰਾਬੀ ਆਈ ਹੈਦਰਾਬਾਦ-ਤਿਰੂਪਤੀ ਸਪਾਈਸਜੈੱਟ SG 2696 ਫਲਾਈਟ ਨੂੰ ਤਕਨੀਕੀ ਸਮੱਸਿਆਵਾਂ ਕਾਰਨ ਆਪਣੀ ਮੰਜ਼ਿਲ 'ਤੇ ਵਾਪਸ ਜਾਣਾ ਪਿਆ। ਇਹ ਉਡਾਣ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਈ ਸੀ।https://tv9punjabi.com/india/indigo-flight-emergency-landing-in-agartala-spicejet-flight-returned-hyderabad-technical-fault-full-detail-in-punjabi-2155703#google_vignette?utm_source=Whatsapp&utm_medium=Social&utm_campaign=editorial&utm_id=WhatsApp

Comments