
TV9 Punjabi
June 19, 2025 at 09:17 AM
*ਲੁਧਿਆਣਾ ਜ਼ਿਮਨੀ ਚੋਣ: ਉਮੀਦਵਾਰਾਂ ਨੇ ਭੁਗਤਾਈ ਵੋਟ, ਸੰਜੀਵ ਅਰੋੜਾ, ਜੀਵਨ ਗੁਪਤਾ ਤੇ ਆਸ਼ੂ ਨੇ ਕਹੀ ਇਹ ਗੱਲ*
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਅੱਜ ਯਾਨੀ ਵੀਰਵਾਰ ਨੂੰ ਵੋਟਿੰਗ ਹੋ ਰਹੀ ਹੈ। ਵੋਟਿੰਗ ਜਾਰੀ ਹੈ ਤੇ ਵੋਟ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਰਹੇ। ਜ਼ਿਮਨੀ ਚੋਣ ਦੇ ਨਤੀਜ਼ੇ 23 ਜੂਨ ਨੂੰ ਐਲਾਨੇ ਜਾਣਗੇ। ਲੁਧਿਆਣਾ ਪੱਛਮੀ ਜ਼ਿਮਨੀ ਚੋਣ ‘ਚ ਕੁੱਲ 1,75,469 ਵੋਟਰ ਹਨ, ਜਿਨ੍ਹਾਂ ਵਿੱਚ 90,088 ਪੁਰਸ਼, 85,371 ਔਰਤਾਂ ਅਤੇ 10 ਤੀਜੇ ਲਿੰਗ ਸ਼ਾਮਲ ਹਨ।Read More...https://tv9punjabi.com/punjab-news/ludhiana-west-by-election-bharat-bhushan-ashu-jiwan-gupta-sanjeev-arora-parupkar-singh-ghuman-aap-bjp-congress-sad-2155678?utm_source=Whatsapp&utm_medium=Social&utm_campaign=editorial&utm_id=WhatsApp