
TV9 Punjabi
June 19, 2025 at 11:13 AM
*ਫਿਰੋਜ਼ਪੁਰ ‘ਚ ਨਸ਼ਾ ਤਸਕਰਾਂ ‘ਤੇ ਐਕਸ਼ਨ, 2 ਘਰਾਂ ‘ਤੇ ਚੱਲਿਆ ਪੀਲਾ ਪੰਜਾ*
Punjab anti-drug drive: ਤਹਿਸੀਲਦਾਰ ਹਰਮਿੰਦਰ ਸਿੰਘ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ 15 ਮਰਲੇ ਵਿੱਚੋਂ 10 ਮਰਲੇ ਉੱਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਅਸੀਂ ਪਹਿਲਾਂ ਨੋਟਿਸ ਦਿੱਤਾ ਸੀ ਅਤੇ ਅਸੀਂ ਅੱਜ ਕਬਜ਼ਾ ਲੈਣ ਲਈ ਆਏ ਹਾਂ। ਦੂਜੇ ਪਾਸੇ, ਦੂਜੇ ਪਾਸੇ ਦੇ ਵਕੀਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਬਜ਼ਾ ਲੈਣਾ ਚਾਹੀਦਾ ਹੈ ਅਤੇ ਜ਼ਮੀਨ ਨੂੰ ਢਾਹੁਣਾ ਨਹੀਂ ਚਾਹੀਦਾ।
Read More... https://tv9punjabi.com/punjab-news/ferozepur-police-bulldozer-2-houses-against-drug-smugglers-know-full-detail-in-punjabi-2155764?utm_source=Whatsapp&utm_medium=Social&utm_campaign=editorial&utm_id=Whatsapp