
TV9 Punjabi
June 19, 2025 at 11:59 AM
*Viral: ਸ਼ਖਸ ਨੇ ਕੁੜੀਆਂ ਦੇ ਵਾਸ਼ਰੂਮ ‘ਚ Bikni ਪਾ ਕੇ ਵੜਨ ਦੀ ਕੀਤੀ ਕੋਸ਼ਿਸ਼, ਦੇਖ ਦੰਗ ਰਹਿ ਗਏ ਲੋਕ*
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬਿਕਨੀ ਪਹਿਨੇ ਇੱਕ ਕਥਿਤ ‘ਟ੍ਰਾਂਸਜੈਂਡਰ’ ਵਿਅਕਤੀ ਨੂੰ ਕੁੜੀਆਂ ਦੇ ਵਾਸ਼ਰੂਮ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਇਹ ਘਟਨਾ ਬੱਚਿਆਂ ਦੇ Playground ਦੇ ਨੇੜੇ ਸਥਿਤ ਇੱਕ ਵਾਸ਼ਰੂਮ ਵਿੱਚ ਵਾਪਰੀ ਦੱਸੀ ਜਾ ਰਹੀ ਹੈ, ਜਿਸ ਨੇ ਬੱਚਿਆਂ ਦੀ ਸੁਰੱਖਿਆ ਅਤੇ ਸਮਾਜ ਵਿੱਚ ਵੱਧ ਰਹੇ ਵਿਗਾੜਾਂ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।Read More...https://tv9punjabi.com/trending/man-tried-to-enter-girls-washroom-wearing-bra-and-lounge-set-people-shocked-viral-read-full-news-details-in-punjabi-2155644?utm_source=Whatsapp&utm_medium=Social&utm_campaign=editorial&utm_id=WhatsApp
😂
1