TV9 Punjabi
                                
                                    
                                        
                                    
                                
                            
                            
                    
                                
                                
                                June 19, 2025 at 01:21 PM
                               
                            
                        
                            *ਇਹ ਹਨ ਭਾਰਤ ਦੇ ਸਭ ਤੋਂ ਸ਼ਾਂਤ ਅਤੇ ਘੱਟ ਭੀੜ ਵਾਲੇ ਪਹਾੜੀ ਸਟੇਸ਼ਨ, ਇੱਥੇ ਮਿਲੇਗੀ ਸ਼ਾਂਤੀ*
ਸ਼ਿਮਲਾ ਤੋਂ ਕੁਝ ਦੂਰੀ 'ਤੇ ਸਥਿਤ ਪੱਬਰ ਵੈਲੀ, ਇੱਕ ਲੁਕਿਆ ਹੋਇਆ ਸਵਰਗ ਹੈ। ਇਸ ਦੀਆਂ ਅਣਛੂਹੀਆਂ ਵਾਦੀਆਂ, ਸੇਬ ਦੇ ਬਾਗ ਅਤੇ ਰਵਾਇਤੀ ਪਿੰਡ ਇਸਨੂੰ ਖਾਸ ਬਣਾਉਂਦੇ ਹਨ। ਇਹ ਜਗ੍ਹਾ ਟ੍ਰੈਕਿੰਗ, ਮੱਛੀਆਂ ਫੜਨ ਅਤੇ ਕੁਦਰਤ ਪ੍ਰੇਮੀਆਂ ਲਈ Perfect Destination ਹੈ।Read More...https://tv9punjabi.com/photo-gallery/lifestyle/off-beat-and-less-crowded-hill-stations-for-summer-vacations-2155767?utm_source=Whatsapp&utm_medium=Social&utm_campaign=editorial&utm_id=WhatsApp
                        
                    
                    
                    
                    
                    
                                    
                                        
                                            ❤️
                                        
                                    
                                    
                                        1