
TV9 Punjabi
June 19, 2025 at 05:36 PM
*ਕੀ ਆਯੁਰਵੇਦ ਪਾਰਕਿੰਸਨਸ ਰੋਗ ਨੂੰ ਕੰਟਰੋਲ ਕਰਨ ‘ਚ ਕਰ ਸਕਦਾ ਹੈ ਮਦਦ? ਪਤੰਜਲੀ ਦੀ ਰਿਸਰਚ ਤੋਂ ਜਾਣੋ*
ਅੱਜ ਬਹੁਤ ਸਾਰੇ ਲੋਕ ਪਾਰਕਿੰਸਨਸ ਤੋਂ ਪੀੜਤ ਹਨ। ਇਸ ਦਾ ਅਜੇ ਤੱਕ ਕੋਈ ਪੱਕਾ ਇਲਾਜ ਨਹੀਂ ਲੱਭਿਆ ਗਿਆ ਹੈ। ਇਸ ਬਿਮਾਰੀ ਨੂੰ ਸਿਰਫ਼ ਕੰਟਰੋਲ ਕੀਤਾ ਜਾ ਸਕਦਾ ਹੈ। ਪਤੰਜਲੀ ਰਿਸਰਚ ਇੰਸਟੀਚਿਊਟ ਨੇ ਪਾਰਕਿੰਸਨ’ਸ ‘ਤੇ ਇੱਕ ਰਿਸਰਚ ਕੀਤੀ ਹੈ। ਇਹ ਕਿਹਾ ਜਾਂਦਾ ਹੈ ਕਿ ਪਤੰਜਲੀ ਦੀ ਦਵਾਈ ਨਿਊਰੋਗ੍ਰਿਟ ਗੋਲਡ ਪਾਰਕਿੰਸਨ’ਸ ਬਿਮਾਰੀ ਕਾਰਨ ਹੋਣ ਵਾਲੀ ਯਾਦਦਾਸ਼ਤ ਦੀ ਕਮੀ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ।Read more...https://tv9punjabi.com/health/patanjali-s-research-can-ayurveda-control-parkinsons-disease-to-know-detail-in-punjabi-2155842?utm_source=Whatsapp&utm_medium=Social&utm_campaign=editorial&utm_id=WhatsApp