
TV9 Punjabi
June 20, 2025 at 09:16 AM
*Viral Video: ਸਾਰਿਆਂ ਸਾਹਮਣੇ ਲਾੜੇ ਨੂੰ Kiss ਕਰਨ ਲਗੀ ਲਾੜੀ, ਦੇਖਣ ਵਾਲੇ ਰਹਿ ਗਏ ਹੈਰਾਨ; ਵੀਡੀਓ ਵਾਇਰਲ*
ਦੇਸ਼ ਵਿੱਚ ਵਿਆਹਾਂ ਦਾ ਸੀਜ਼ਨ ਭਾਵੇਂ ਖਤਮ ਹੋ ਗਿਆ ਹੋਵੇ, ਪਰ ਸੋਸ਼ਲ ਮੀਡੀਆ ਦੀ ‘ਦੁਨੀਆ’ ਵਿੱਚ, ਲਾੜਾ-ਲਾੜੀ ਦੇ ਇੱਕ ਤੋਂ ਬਾਅਦ ਇੱਕ ਵੀਡੀਓ ਅਜੇ ਵੀ ਵਾਇਰਲ ਹੋ ਰਹੇ ਹਨ। ਹੁਣ ਸਾਹਮਣੇ ਆਈ ਵੀਡੀਓ ਨੂੰ ਦੇਖ ਕੇ ਇੰਟਰਨੈੱਟ ਜਨਤਾ ਹੈਰਾਨ ਹੈ, ਅਤੇ ਲੋਕ ਕਈ ਤਰ੍ਹਾਂ ਦੇ Reactions ਕਰ ਰਹੇ ਹਨ। ਦਰਅਸਲ, ਇਸ ਵੀਡੀਓ ਵਿੱਚ, ਲਾੜਾ-ਲਾੜੀ ਸਟੇਜ ‘ਤੇ ਹੀ ‘ਖੁੱਲ੍ਹੇਆਮ’ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਦਿਖਾਈ ਦੇ ਰਹੇ ਹਨ।Read More...https://tv9punjabi.com/trending/bride-started-kissing-groom-at-jaimala-video-goes-viral-read-full-news-details-in-punjabi-2155867?utm_source=Whatsapp&utm_medium=Social&utm_campaign=editorial&utm_id=WhatsApp