TV9 Punjabi
                                
                                    
                                        
                                    
                                
                            
                            
                    
                                
                                
                                June 20, 2025 at 10:39 AM
                               
                            
                        
                            *ਸਾਵਧਾਨ: ChatGPT ਬਣਾ ਰਿਹਾ ਇਨਸਾਨਾਂ ਨੂੰ ‘ਮੂਰਖ’, ਸਟਡੀ ਵਿੱਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ*
ChatGPT : ਆਧੁਨਿਕਤਾ ਦੇ ਇਸ ਯੁੱਗ ਵਿੱਚ ਤਕਨਾਲੋਜੀ ਨੇ ਬਿਨਾਂ ਸ਼ੱਕ ਕੰਮ ਨੂੰ ਆਸਾਨ ਬਣਾ ਦਿੱਤਾ ਹੈ ਅਤੇ AI ਦੇ ਆਉਣ ਤੋਂ ਬਾਅਦ, ਘੰਟਿਆਂ ਦੇ ਸਭ ਤੋਂ ਔਖੇ ਕੰਮ ਵੀ ਹੁਣ ਕੁਝ ਸਕਿੰਟਾਂ ਵਿੱਚ ਪੂਰੇ ਹੋ ਜਾਂਦੇ ਹਨ। ਚੈਟਜੀਪੀਟੀ ਵਰਗੇ AI ਟੂਲਸ ‘ਤੇ ਲੋਕਾਂ ਦੀ ਨਿਰਭਰਤਾ ਵਧਦੀ ਜਾ ਰਹੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ AI ਟੂਲ ਤੁਹਾਨੂੰ ਕਿਵੇਂ ਨੁਕਸਾਨ ਪਹੁੰਚਾ ਰਹੇ ਹਨ?Read More...https://tv9punjabi.com/technology/caution-chatgpt-is-making-humans-stupid-shocking-revelation-in-study-2155997?utm_source=Whatsapp&utm_medium=Social&utm_campaign=editorial&utm_id=WhatsApp