
TV9 Punjabi
June 20, 2025 at 10:59 AM
*ਹਫ਼ਤੇ ਦੇ ਆਖਰੀ ਦਿਨ ਸ਼ੇਅਰ ਬਾਜ਼ਾਰ ਨੇ ਮਚਾਇਆ ਧਮਾਲ, ਨਿਵੇਸ਼ਕ ਮਾਲਮਾਲ... ਹੋਈ 5 ਲੱਖ ਕਰੋੜ ਦੀ ਕਮਾਈ*
ਸ਼ੇਅਰ ਬਾਜ਼ਾਰ ਵਿੱਚ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਭਾਰੀ ਤੇਜ਼ੀ ਦੇਖਣ ਨੂੰ ਮਿਲੀ। ਨਿਵੇਸ਼ਕਾਂ ਨੇ ਇੱਕ ਹੀ ਦਿਨ ਵਿੱਚ ਲਗਭਗ 5 ਲੱਖ ਕਰੋੜ ਕਮਾ ਲਏ। ਕਾਰੋਬਾਰ ਦੌਰਾਨ ਸੈਂਸੈਕਸ 11,00 ਅੰਕ ਵਧਿਆ ਸੀ। ਆਓ ਤੁਹਾਨੂੰ ਦੱਸਦੇ ਹਾਂ ਕਿ ਬਾਜ਼ਾਰ ਵਿੱਚ ਤੇਜ਼ੀ ਦਾ ਕਾਰਨ ਕੀ ਹੈ।https://tv9punjabi.com/business/share-market-on-friday-closed-on-lifetime-high-sensex-nifty-investors-earned-more-than-5-crore-detail-in-punjabi-2156006?utm_source=Whatsapp&utm_medium=Social&utm_campaign=editorial&utm_id=WhatsApp