
TV9 Punjabi
June 20, 2025 at 11:14 AM
*IND vs ENG 1st Test: ਭਾਰਤ ਦੀ ਪਹਿਲੀ ਬਲੇਬਾਜ਼ੀ, ਬਾਹਰ ਹੋਏ ਇਹ 8 ਖਿਡਾਰੀ, ਲੀਡਸ ਟੈਸਟ ਲਈ ਇਹ ਹੈ Playing XI*
IND vs ENG 1st Test: ਇੰਗਲੈਂਡ ਨੇ ਲੀਡਜ਼ ਟੈਸਟ ਵਿੱਚ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਲੀਡਜ਼ ਦੇ ਇਤਿਹਾਸਕ ਮੈਦਾਨ ਹੈਡਿੰਗਲੇ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਇਸ ਮੈਚ ਵਿੱਚ ਇੱਕ ਦਿਲਚਸਪ ਪਲੇਇੰਗ ਇਲੈਵਨ ਮੈਦਾਨ ਵਿੱਚ ਉਤਾਰੀ ਹੈ। ਸਾਈ ਸੁਦਰਸ਼ਨ ਨੂੰ ਡੈਬਿਊ ਕਰਨ ਦਾ ਮੌਕਾ ਦਿੱਤਾ ਗਿਆ ਹੈ।Read More...https://tv9punjabi.com/sports/india-national-cricket-team-vs-england-cricket-team-match-scorecard-this-is-indias-playing-xi-2156013?utm_source=Whatsapp&utm_medium=Social&utm_campaign=editorial&utm_id=WhatsApp