ਸਤਲੁਜ Satluj
June 17, 2025 at 11:30 PM
ਅੱਜ 17 ਜੂਨ, ਮੰਗਲਵਾਰ ਦਾ ਟਾਕਿੰਗ ਪੰਜਾਬ
● ਪੰਜਾਬ ਦੀ ਗੱਲ ਕਰਨ ਵਾਲਿਆਂ ਦਾ ਜ਼ਹਿਰੀ ਵਿਰੋਧ ਕੌਣ ਅਤੇ ਕਿਉਂ ਕਰਦਾ ਹੈ?
● ਯੂਨੀਵਰਸਿਟੀਆਂ 'ਚ ਪੈਦਾ ਹੁੰਦੀ ਸਿੱਖ ਵਿਰੋਧੀ ਲਾਬੀ ਦੇ ਮਨੋਰਥ ਆਏ ਸਾਹਮਣੇ!
LIVE ਦੇਖਣਾ ਨਾ ਭੁੱਲਿਓ!
📣ਅੰਮ੍ਰਿਤਸਰ ਦੇ ਸਵੇਰੇ 6 ਵਜੇ, ਕੈਲੀਫ਼ੋਰਨੀਆ 'ਚ ਸ਼ਾਮ ਦੇ 5:30, ਨਿਊ ਯਾਰਕ 'ਚ ਰਾਤ ਦੇ 8:30 ਅਤੇ ਸਿਡਨੀ ਆਸਟ੍ਰੇਲੀਆ ‘ਚ ਸਵੇਰ ਦੇ 10:30 ਵਜੇ। ਲੰਡਨ ਅੱਧੀ ਰਾਤ 11:30 ਵਜੇ।
📣ਲਾਈਵ ਟਾਕਿੰਗ ਪੰਜਾਬ - ਪੱਤਰਕਾਰ ਸੁਰਿੰਦਰ ਸਿੰਘ ਨਾਲ (ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ 'ਤੇ) June 17, 2025 (Tuesday) TALKING PUNJAB | SURINDER SINGH
📣ਇਸ ਸ਼ੋਅ ਦੌਰਾਨ ਗੱਲ ਕਰਨ ਲਈ ਸਾਡਾ ਨੰਬਰ ਹੋਵੇਗਾ 480-999-6363 and 480-535-6400
📺 📡 ਪ੍ਰੋਗਰਾਮ ਦੇਖਣ ਲਈ ਸਾਰੇ ਪਲੇਟਫ਼ਾਰਮਾਂ ਵਾਸਤੇ ਇੱਸ ਥੱਲੇ ਦਿੱਤੇ ਇੱਕੋ ਲਿੰਕ ਨੂੰ ਕਲਿੱਕ ਕਰੋ: https://linktr.ee/satluj
Leave the labels behind. 🌍 Independent Sikh media with a focus on truth! ✊
🙏
👍
❤️
6