Punjabjobalert Official
June 21, 2025 at 11:13 AM
- ਪੰਜਾਬ ਜੇਲ੍ਹ ਵਿਭਾਗ 500 ਅਸਾਮੀਆਂ ਦੀ ਭਰਤੀ ਕਰੇਗਾ। - ਅਸਾਮੀਆਂ: ਜੇਲ੍ਹ ਵਾਰਡਰ 451, ਅਸਿਸਟੈਂਟ ਸੁਪਰਡੈਂਟ 29, ਮੈਟਰਨ 20। - ਇਹ ਫੈਸਲਾ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ।
👍 ❤️ 🙏 17

Comments