
TV9 Punjabi
June 21, 2025 at 07:59 AM
ਪੰਜਾਬ ਦੇ ਜਲੰਧਰ ਦੇ ਜੰਡਿਆਲਾ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਕਿਸਾਨ ਆਗੂ ਜਥੇਦਾਰ ਕਸ਼ਮੀਰ ਸਿੰਘ ਦੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਜੰਡਿਆਲਾ ਦੇ ਪਿੰਡ ਭਾਰਦਵਾਜੀਆਂ ਨੇੜੇ ਵਾਪਰਿਆ। ਇਸ ਦੇ ਨਾਲ ਹੀ ਬੁਲੇਟ ਬਾਈਕ ‘ਤੇ ਕਸ਼ਮੀਰ ਸਿੰਘ ਨਾਲ ਬੈਠੇ ਉਨ੍ਹਾਂ ਦੇ ਸਾਥੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।read more...https://tv9punjabi.com/punjab-news/jalandhar-farmer-leader-kashmir-singh-death-bullet-bike-accident-2156127?utm_source=Whatsapp&utm_medium=Social&utm_campaign=editorial&utm_id=WhatsApp