
TV9 Punjabi
June 21, 2025 at 11:10 AM
*ਅਟਾਰੀ ਵਾਹਗਾ ਬਾਰਡਰ ‘ਤੇ BSF ਜਵਾਨਾਂ ਨੇ ਮਨਾਇਆ ਗਿਆ ਵਿਸ਼ਵ ਯੋਗਾ ਦਿਵਸ*
ਅੱਜ, ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ‘ਤੇ, ਬੀਐਸਐਫ (ਸੀਮਾ ਸੁਰੱਖਿਆ ਬਲ) ਦੁਆਰਾ ਜੇਸੀਪੀ ਅਟਾਰੀ-ਵਾਹਗਾ ਸਰਹੱਦ ‘ਤੇ ਇੱਕ ਵਿਸ਼ਾਲ ਯੋਗਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਾਲ ਯੋਗ ਦਿਵਸ ਦਾ ਥੀਮ “ਇੱਕ ਧਰਤੀ, ਇੱਕ ਸਿਹਤ” ਸੀ, ਜਿਸ ਤਹਿਤ ਇਹ ਸਮਾਗਮ ਸਿਹਤ, ਏਕਤਾ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ।Read More...https://tv9punjabi.com/videos/latest-videos/bsf-jawans-celebrated-world-yoga-day-at-wagah-attari-border-2156162?utm_source=Whatsapp&utm_medium=Social&utm_campaign=editorial&utm_id=WhatsApp