
TV9 Punjabi
June 21, 2025 at 01:10 PM
*ਭਾਬੀ ਨੇ ਡੱਡੂਆਂ ਨਾਲ ਕੀਤੀ ਅਜਿਹੀ ਹਰਕਤ, ਯੂਜ਼ਰਸ ਬੋਲੇ ਪੁਰੇ ਡੱਡੂ ਭਾਈਚਾਰੇ ਵਿੱਚ ਡਰ ਦਾ ਮਾਹੌਲ*
Unique Bhabhi Frogs Dance : ਡੱਡੂ ਭਾਈਚਾਰਾ ਜੋ ਕਦੇ ਆਪਣੀ ਟਾਰ-ਟਰ ਆਵਾਜ਼ ਨਾਲ ਸ਼ਾਂਤਮਈ ਜ਼ਿੰਦਗੀ ਬਤੀਤ ਕਰਦਾ ਸੀ, ਹੁਣ ਰੀਲਬਾਜ਼ ਭਾਬੀ ਦੇ ਡਰ ਹੇਠ ਰਹਿਣ ਲਈ ਮਜਬੂਰ ਹੈ। ਇਹ ਇੱਕ ਅਣਜਾਣ ਸੰਕਟ ਦਾ ਸਾਹਮਣਾ ਵੀ ਕਰ ਰਿਹਾ ਹੈ। ਜਿਸਦਾ ਕਾਰਨ ਇਹ ਭਾਬੀ ਹੈ ਜੋ ਆਪਣੇ ਕੰਟੈਂਟ ਲਈ ਡੱਡੂਆਂ ਦੀ ਵਰਤੋਂ ਕਰ ਰਹੀ ਹੈ।Read More...https://tv9punjabi.com/trending/bhabhi-did-such-a-thing-with-frogs-users-said-there-was-an-atmosphere-of-fear-in-the-entire-frog-community-2156185?utm_source=Whatsapp&utm_medium=Social&utm_campaign=editorial&utm_id=WhatsApp