
TV9 Punjabi
June 21, 2025 at 02:10 PM
*ਸੁਪਰੀਮ ਲੀਡਰ ਦੇ ਉੱਤਰਾਧਿਕਾਰੀ ਦੇ ਉਹ ਤਿੰਨ ਨਾਮ, ਜਿਨ੍ਹਾਂ ਦਾ ਖੁਲਾਸਾ ਨਹੀਂ ਕਰਨਾ ਚਾਹੁੰਦੇ ਖਮੇਨੀ*
ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਵੱਲੋਂ ਲਗਾਤਾਰ ਹੋ ਰਹੀਆਂ ਟਾਰਗੇਟ ਕਿਲਿੰਗ ਅਤੇ ਹਮਲਿਆਂ ਦੇ ਵਿਚਕਾਰ ਖਮੇਨੀ ਨੇ ਇੱਕ ਵੱਡਾ ਫੈਸਲਾ ਲਿਆ ਹੈ। ਈਰਾਨ ਦੇ ਸੁਪਰੀਮ ਲੀਡਰ ਨੇ ਆਪਣਾ ਉੱਤਰਾਧਿਕਾਰੀ ਤੈਅ ਕਰ ਲਿਆ ਹੈ ਅਤੇ ਉੱਤਰਾਧਿਕਾਰੀ ਲਈ 3 ਲੋਕਾਂ ਦੇ ਨਾਮ ਦਿੱਤੇ ਗਏ ਹਨ, ਇਨ੍ਹਾਂ 3 ਨਾਵਾਂ ਵਿੱਚੋਂ 1 ਈਰਾਨ ਦਾ ਅਗਲਾ ਸੁਪਰੀਮ ਲੀਡਰ ਬਣੇਗਾ।Read More...https://tv9punjabi.com/world/iran-khamenei-successor-three-secret-names-israel-threat-know-in-punjabi-2156194?utm_source=Whatsapp&utm_medium=Social&utm_campaign=editorial&utm_id=WhatsApp
😂
1