
TV9 Punjabi
June 22, 2025 at 03:04 AM
ਅਮਰੀਕਾ ਨੇ ਈਰਾਨ ‘ਤੇ ਹਮਲਾ ਕੀਤਾ ਹੈ। ਅਮਰੀਕਾ ਨੇ ਈਰਾਨ ਦੇ 3 ਪ੍ਰਮਾਣੂ ਟਿਕਾਣਿਆਂ ‘ਤੇ ਬੰਬ ਸੁੱਟੇ। ਇਸ ਹਮਲੇ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, ਮੈਂ ਦੁਨੀਆ ਨੂੰ ਦੱਸ ਸਕਦਾ ਹਾਂ ਕਿ ਹਮਲੇ ਇੱਕ ਵੱਡੀ ਫੌਜੀ ਸਫਲਤਾ ਸਨ। ਈਰਾਨ ਦੀਆਂ ਪ੍ਰਮੁੱਖ ਪ੍ਰਮਾਣੂ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ।read more...https://tv9punjabi.com/world/america-donald-trump-statement-iran-nuclear-sites-attack-war-israel-2156231?utm_source=Whatsapp&utm_medium=Social&utm_campaign=editorial&utm_id=WhatsApp