
TV9 Punjabi
June 22, 2025 at 04:17 AM
ਜਲੰਧਰ ਦੇ ਪਿਮਸ ਹਸਪਤਾਲ ਅੱਗੇ ਖਾਲੀ ਪਲਾਟ ‘ਚ ਭਰਤੀ ਪਾਉਣ ਨੂੰ ਲੈ ਕੇ ਵਿਵਾਦ ਹੋ ਗਿਆ। ਜਿਸ ਤੋਂ ਬਾਅਦ ਆਈਏਐਸ ਬਬੀਤਾ ਕਲੇਰ ਦੇ ਗੰਨਮੈਨ ਨੇ ਇੱਕ ਵਿਅਕਤੀ ਦे ਪੱਟ ‘ਚ ਗੋਲੀ ਮਾਰੀ ਦਿੱਤੀ। ਜ਼ਖਮੀ ਵਿਅਕਤੀ ਦਾ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਹੈ। ਪੰਜਾਬ ਇੰਸਟੀਟਿਊਟ ਆਫ਼ ਮੈਡਿਕਲ ਸਾਇੰਸ (ਪਿਮਸ) ਦੇ ਸਾਹਮਣੇ ਸਥਿਤ ਛੋਟੀ ਬਰਾਦਰੀ ਫੇਜ਼-2 ‘ਚ ਪ੍ਰਬਲ ਸਰਿਆ ਦੇ ਮੈਨੇਜਰ ਹਰਪ੍ਰੀਤ ਸਿੰਘ(42) ਦੇ ਗੋਲੀ ਮਾਰ ਦਿੱਤੀ ਗਈ। read more...https://tv9punjabi.com/punjab-news/ias-babita-kaler-husband-stephen-kaler-gunman-fir-prabal-sari-manager-2156233?utm_source=Whatsapp&utm_medium=Social&utm_campaign=editorial&utm_id=WhatsApp