
TV9 Punjabi
June 22, 2025 at 09:33 AM
ਈਰਾਨ ਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਨੇ ਦੁਨੀਆ ਭਰ ਦੇ ਤੇਲ ਬਾਜ਼ਾਰ ਵਿੱਚ ਹਲਚਲ ਮਚਾ ਦਿੱਤੀ ਹੈ, ਪਰ ਭਾਰਤ ਨੇ ਇਸ ਮੌਕੇ ‘ਤੇ ਚੌਕਾ ਮਾਰਦੇ ਹੋਏ ਰੂਸ ਤੋਂ ਤੇਲ ਦਰਾਮਦ ਵਧਾ ਕੇ, ਮੱਧ ਪੂਰਬ ਦੇ ਕਈ ਵੱਡੇ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਜੂਨ ਵਿੱਚ, ਭਾਰਤ ਨੇ ਰੂਸ ਤੋਂ ਰਿਕਾਰਡ ਮਾਤਰਾ ਵਿੱਚ ਤੇਲ ਖਰੀਦਿਆ, ਜੋ ਕਿ ਸਾਊਦੀ ਅਰਬ ਅਤੇ ਇਰਾਕ ਵਰਗੇ ਦੇਸ਼ਾਂ ਤੋਂ ਮਿਲਣ ਵਾਲੇ ਤੇਲ ਨਾਲੋਂ ਵੱਧ ਹੈ।read more...https://tv9punjabi.com/world/iran-israel-war-america-entry-india-increase-oil-import-russia-usa-2156286?utm_source=Whatsapp&utm_medium=Social&utm_campaign=editorial&utm_id=WhatsApp