
TV9 Punjabi
June 22, 2025 at 09:47 AM
*ਅੰਮ੍ਰਿਤਸਰ 'ਚ ਪਿਆ ਮੀਂਹ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ ਸ੍ਰੀ ਦਰਬਾਰ ਸਾਹਿਬ ਦੀਆਂ ਅਲੌਕਿਕ ਤਸਵੀਰਾਂ*
ਅੰਮ੍ਰਿਤਸਰ ਵਿੱਚ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਦਾ ਇੱਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ। ਮੀਂਹ ਦੌਰਾਨ ਚਮਕਦਾਰ ਰੌਸ਼ਨੀਆਂ ਵਾਲਾ ਇੱਕ ਅਦਭੁਤ ਨਜ਼ਾਰਾ ਸੰਗਤਾਂ ਨੂੰ ਦੇਖਣ ਨੂੰ ਮਿਲੀਆ। ਦਰਬਾਰ ਸਾਹਿਬ ਦੇ ਉੱਪਰੋਂ ਰੌਸ਼ਨੀ ਆ ਰਹੀ ਸੀ ਅਤੇ ਰੌਸ਼ਨੀ ਹੇਠਾਂ ਸੰਗਤ ਵੱਲ ਵੀ ਜਾ ਰਹੀ ਸੀ।Read More...https://tv9punjabi.com/videos/latest-videos/rain-in-amritsar-people-got-relief-from-the-heat-see-the-amazing-pictures-of-sri-darbar-sahib-2156288?utm_source=Whatsapp&utm_medium=Social&utm_campaign=editorial&utm_id=WhatsApp
🙏
2