TV9 Punjabi

TV9 Punjabi

187.4K subscribers

Verified Channel
TV9 Punjabi
TV9 Punjabi
June 22, 2025 at 12:51 PM
*ਭਗੌੜਾ ਅੰਮ੍ਰਿਤਪਾਲ ਮਹਿਰੋਂ ਮੁਸਲਮਾਨ ਤੋਂ ਬਣਿਆ ਨਿਹੰਗ, ਪੁਰਾਣਾ ਵੀਡੀਓ ਹੋ ਰਿਹਾ ਵਾਇਰਲ* ਬੀਤੇ ਦਿਨੀਂ ਪੰਜਾਬ ਦੀ ਇੰਸਟਾ ਸਟਾਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦਾ ਕਤਲ ਕਰ ਦਿੱਤਾ ਗਿਆ। ਇਸ ਕਤਲ ਦੀ ਜ਼ਿੰਮੇਵਾਰੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਲਈ ਸੀ। ਦੱਸ ਦਈਏ ਕਿ ਕਤਲ ਦਾ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਯੂਏਈ ਭੱਜ ਗਿਆ ਹੈ। ਪੁਲਿਸ ਨੇ ਉਸ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ।Read More...https://tv9punjabi.com/crime/amritpal-singh-mehron-profile-how-he-turns-muslim-into-nihang-know-in-punjabi-2156326?utm_source=Whatsapp&utm_medium=Social&utm_campaign=editorial&utm_id=WhatsApp
❤️ 🐖 2

Comments